Kulwinder Billa Mashup Ringtones

2656 ringtones matching "Kulwinder Billa Mashup". Here you can browse, listen and download Kulwinder Billa Mashup Ringtones for free. Best Kulwinder Billa Mashup Ringtones Download with MP3 file format for your Android mobile phone.

30
@Meja
171
ਮੈਂ ਜੱਦ ਦੁਨੀਆ ਤੋਂ ਜਾਵਾਂ (ਦੁਨੀਆ ਤੋਂ ਜਾਵਾਂ) ਮੁੜ ਫੇਰ ਦੁਬਾਰਾਂ ਆਵਾਂ ਮੈਂ ਜੋ ਵੀ ਜੂਣ ਹੰਢਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਕਈ ਸੂਰਮਿਆਂ, ਸਰਦਾਰਾਂ ਦੀ ਕਈ ਸੂਫ਼ੀ ਸੰਤ ਫ਼ਕੀਰਾਂ ਦੀ ਇਹ ਆਸ਼ਿਕ ਲੋਕਾਂ ਦੀ ਕਈ ਰਾਂਝੇ 'ਤੇ ਕਈ ਹੀਰਾਂ ਦੀ (ਕਈ ਰਾਂਝੇ 'ਤੇ ਕਈ ਹੀਰਾਂ ਦੀ) ਮੈਂ ਜੱਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾਂ ਆਵਾਂ ਮੈਂ ਜੋ ਵੀ ਜੂਣ ਹੰਢਾਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਬੀਤੀਆਂ ਗੱਲਾਂ, ਸਮੇਂ ਪੁਰਾਣੇ ਜੋ ਛੋਲੇ ਵਾਲੇ ਦਾਣੇ-ਖਾਣੇ ਬਾਪੂ ਨੇ ਮੁੱਠੀ ਭਰ ਚੱਭ ਲੈਣੇ, ਹੋ-ਹੋ... ਇੱਕੋ ਜਹੀਆਂ ਖੁਰਾਕਾਂ ਖਾ ਕੇ ਬੰਜਰ ਜ਼ਮੀਨਾਂ 'ਤੇ ਹੱਲ ਵਾਹ ਕੇ ਮਿੱਟੀ ਵਿੱਚੋਂ ਹੀਰੇ ਲੱਭ ਲੈਣੇ ਸੱਭ ਬਦਲ ਗਈਆਂ ਉਹ ਰਾਹਵਾਂ, ਹੋ-ਹੋ... ਭਾਵੇਂ ਅੱਜ ਹੋਰ ਹਵਾਵਾਂ, ਹੋ-ਹੋ... ਸੱਭ ਬਦਲ ਗਈਆਂ ਉਹ ਰਾਹਵਾਂ ਭਾਵੇਂ ਅੱਜ ਹੋਰ ਹਵਾਵਾਂ ਪਰ ਫਿਰ ਵੀ ਮੈਂ ਇਹ ਚਾਹਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਬੀਣਾ ਜਦੋਂ ਪਿਹਾ ਕੇ ਲਿਆਉਣਾ Cycle ਦੇ ਕੇਰੀਅਲ ਨਾ ਹੋਣਾ ਬੋਰੀ ਡੰਡਿਆਂ ਵਿੱਚ ਫਸਾ ਲੈਣੀ, ਹੋ-ਹੋ ਜੱਦ ਬੋਰੀ ਦਾ ਮੂੰਹ ਖੁੱਲ ਜਾਣਾ ਡੁੱਲਿਆ ਆਟਾ ਚੁੱਕ ਕੇ ਪਾਣਾ ਮਾਂ ਲੜਦੀ ਤਾਂ ਝੱਟ ਮਨਾ ਲੈਣੀ ਇੱਥੇ ਗਾਲਾਂ ਵਿੱਚ ਦੁਆਵਾਂ, ਹੋ-ਹੋ... ਨਾ ਰੁੱਸਣ ਪੁੱਤਾਂ ਨਾਲ ਮਾਵਾਂ, ਹੋ-ਹੋ... ਇੱਥੇ ਗਾਲਾਂ ਵਿੱਚ ਦੁਆਵਾਂ ਨਾ ਰੁੱਸਣ ਪੁੱਤਾਂ ਨਾਲ ਮਾਵਾਂ ਇੱਸੇ ਲਈ ਮੈਂ ਇਹ ਚਾਹਵਾਂ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਭਾਵੇਂ ਦੁਨੀਆ ਘੁੰਮ ਲਈ ਐ, ਸੋਹਣਿਆ ਭਾਵੇਂ ਦੁਨੀਆ ਘੁੰਮ ਲਈ ਐ ਛੱਡੀਏ ਜਹਾਨ ਜਦੋਂ, ਹਾਏ ਛੱਡੀਏ ਜਹਾਨ ਜਦੋਂ ਮਿੱਟੀ ਵਤਨਾਂ ਦੀ ਚੁੰਮ ਲਈਏ, ਸੋਹਣਿਆ ਮਿੱਟੀ ਵਤਨਾਂ ਦੀ ਚੁੰਮ ਲਈਏ ਬੋਹੜਾਂ ਦੀ ਛਾਂ ਪੀਂਘਾਂ ਪਾਵਣ ਰੱਲ ਮਿਲ ਜੱਦ ਮੁਟਿਆਰਾਂ ਗਾਵਣ ਮੌਸਮ ਵੀ ਰਾਂਝਾ ਬਣ ਗਾਉਂਦਾ ਐ, ਹੋ-ਹੋ ਜੱਦ ਕੋਈ ਇਸ਼ਕ ਕਿਤਾਬ ਫੋਲਦਾ ਜੱਦ ਹੱਕਾਂ ਲਈ ਖੂਨ ਖੋਲਦਾ Fateh ਵਤਨ ਦਾ ਨਾਂ ਫਿਰ ਆਉਂਦਾ ਸੱਭ ਕਿੱਸੇ ਅਤੇ ਕਥਾਵਾਂ, ਹੋ-ਹੋ... ਮੇਰੇ ਦੇਸ਼ ਦੀਆਂ ਰਚਨਾਵਾਂ, ਹੋ-ਹੋ... ਸੱਭ ਕਿੱਸੇ ਅਤੇ ਕਥਾਵਾਂ ਮੇਰੇ ਦੇਸ਼ ਦੀਆਂ ਰਚਨਾਵਾਂ ਫਿਰ ਕਿਉਂ ਨਾ ਮੈਂ ਇਹ ਚਾਹਵਾਂ? ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ
30
@Cai
2,401
Dallas ਦਾ ਜਾਪੇ ਤੂੰ fruit, ਸੋਹਣੀਏ ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ ਹੋ, Dallas ਦਾ ਜਾਪੇ ਤੂੰ fruit, ਸੋਹਣੀਏ ਨੀ ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ ਦੇਖਾਗੇ ਹੁਸਨ ਕੀ-ਕੀ ਕਾਰੇ ਕਰੂਗਾ ਪਹਿਲੇ ਤੋੜ ਦੀ ਸ਼ਰਾਬ ਵਾਂਗੂ ਨਿਤਰੀ ਦਾ ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ? ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ? ਨਾ ਅੱਖ ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ ਸੂਟਾਂ ਵਾਲੀ ਕੁੜੀਏ, ਤੂੰ end ਕਰਤੀ ਨੀ ਤੇਰੇ modern ਮਲਾਜ਼ਿਆਂ ਨੇ ਖਾ ਲਿਆ ਨਖਰਾ ਤਾਂ ਬਿੱਲੋ ਤੇਰਾ ਪਹਿਲੀ peak 'ਤੇ ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ ਨਖਰਾ ਤਾਂ ਬਿੱਲੋ ਤੇਰਾ ਪਹਿਲੀ peak ਤੇ ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ, ਹੋਏ ਕੱਲ ਫ਼ਾਰਸ਼ਾਂ, ਤੇ ਪਰਸੋਂ ਦੇ jumpsuit ਤੋਂ Jean'an ਵਾਲਾ ਮਹਿਕਮਾ ਪਿਆ ਏ ਡਰਿਆ Trend ਕਰੇ end ਤੇਰਾ, course ਰਕਾਨੇ ਮੈਨੂੰ ਲਗੀ ਦਾ designing ਦਾ ਕਰਿਆ ਇਸ਼ਾਰਿਆਂ ਨਾ' ਲਾਉਨੀ ਐ ਪਰਿੰਦੇ ਉਡਨੇ ਬੋਲੇ ਨਖਰਾ ਨਜਾਇਜ ਤੇਰਾ ਨਿਖਰੀ ਦਾ ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ? ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ? (ਓ, ਖਿੱਚ ਕੇ ਰੱਖ ਲਿੱਤਰਾਂ ਵਾਲਿਆ) ਐਨੀ ਸੋਹਣੀ ਬਣਕੇ ਤੂੰ ਕਿਉਂ ਆਉਨੀ ਐ? ਨੀ ਫ਼ਬਦਾ colour ਜਿਹੜਾ ਵੀ ਤੂੰ ਪਾਉਨੀ ਐ ਡੱਕਦੀ ਦਿਲਾਂ ਨੂੰ ਨੀ ਤੂੰ ਠੱਗ ਬਣਕੇ ਘੁੰਮਿਆ ਨਾ ਕਰ ਐਨੀ ਅੱਗ ਬਣਕੇ ਹੁੰਦਾ Shivjot ਨੂੰ craze look ਦਾ ਐਵੇਂ ਤਾਂ ਨਹੀਂ ਰਾਹਾਂ ਵਿੱਚ ਵਿਚਰੀ ਦਾ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ? ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?
15
@Suus
1,511
ਹਾਂ ਕੰਕਰ ਸਾਰਾ ਬਿਲੋ ਕੋਮਲ ਕਰੋ ਚਮਕਦਾਰ ਰਿਮ ਵੇਖੋ ਬੈਂਟਲੇ ਨੂੰ ਸਖਤ ਦਿਉ ਮਸਕਾਰਿਆਂ ਦਾ ਭਾਰ ਦਿੱਤਾ ਘੈਂਟ ਅਖਾਣ ਵਾਲੀਏ ਚਲਦੇ ਨੀ ਹਿੰਦ ਬਿਲੋ ਸਟਿੱਕਮੈਨ ਜੋ ਕਿ ਹੋਰ ਲੋਡ ਕੀਤਾ ਗਿਆ ਹੈ ਜੋ ਕਿ ਹੋਰ ਲੋਡ ਕੀਤਾ ਗਿਆ ਹੈ ਕਹੇਦਾ ਦਾਸੀ ਸੇਰੇ ਬੁੰਡ ਖੜਕ ਦੂਨ॥ ਹਲਕੇ ਭਾਰ ਵਾਲੇ ਪਿਰਨ ਲਈ ਬਿਲੋ ਹਵਾਈ ਹਵਾਈ ਜਹਾਂਜਰਨ ਕਰਾ ਦੂਨ ਫਲੋਰੋਸੈਂਟ ਸੂਟ ਜੱਟੀ ਜਿਨੇ ਕੋ ਕਹੈਂਗੀ ਕੋ ਦੂਨ ਹੋਯੋ ਹਲਕੇ ਭਾਰ ਵਾਲੇ ਪਿਰਨ ਲਈ ਹੋ ਕਾਰਡੇ ਧਮਾਕੇ ਨੂੰ ਦਬਾਇਆ ਨਹੀਂ ਗਿਆ ਸਪੌਟਲਾਈਟ ਵਾਂਗੂ ਨਾਮ ਜਗਦੇ ਦਾ ਬਲਿਏ Ho bande strat koi dil wich anthem ni ਏਵੇਨ ਟੈਮ ਨੀ ਹਾਂਡੀ ਕਪਤਾਨ, ਕਪਤਾਨ ਨਵਾਂ ਹੋ ਸ਼ਾਈਨਰ ਸਟਾਰ ਟੌਡ ਕੇ ਹੋ ਸ਼ਾਈਨਰ ਸਟਾਰ ਟੌਡ ਕੇ ਚੰਨੋ ਦੀ ਚੁੰਨੀ ਤੇ ਚੜਵਾ ਦੂਣ ਹਲਕੇ ਭਾਰ ਵਾਲੇ ਪਿਰਨ ਲਈ ਬਿਲੋ ਹਵਾਈ ਹਵਾਈ ਜਹਾਂਜਰਨ ਕਰਾ ਦੂਨ ਫਲੋਰੋਸੈਂਟ ਸੂਟ ਜੱਟੀ ਜਿਨੇ ਕੋ ਕਹੈਂਗੀ ਕੋ ਦੂਨ ਹੋਯੋ ਹਲਕੇ ਭਾਰ ਵਾਲੇ ਪਿਰਨ ਲਈ ਹੋ ਚੈਕਿੰਗ ਕਰਾ ਲੀ ਮੈਨੂੰ ਅਜਿਹਾ ਨਹੀਂ ਲਗਦਾ ਛਾਡ ਕੇ ਖੜਾ ਥਾਨ ਥਾਨ ਕਿੱਟਾ ਬੰਨ੍ਹ ਨੀ ਹੋ ਚਕਨੀ ਆਇ ਪਦ ਸਿਤਦੀ ਆਇਨ ਨਖਰੋ ਚੁੰਬਕ ਵਾਂਗੁ ਦਿਲ ਖਿਚੜੀ ਏ ਨਖਰੋ ਹੋ ਗੂਠੇ ਗਾਥੇ ਛਡ ਗੋਰੀਏ॥ ਹੋ ਗੂਠੇ ਗਾਥੇ ਛਡ ਗੋਰੀਏ॥ ਮੈਂ ਜੋ ਚਾਹਾਂ ਕਰਾਂਗਾ ਨੀ ਹਲਕਾ ਭਾਰ ਪਿਰਨ ਵਾਸਤੇ ਬਿਲੋ ਭਾਰੀ ਭਾਰੀ ਝੰਜਰਨ ਕਰਾ ਦੂਨ ਫਲੋਰੋਸੈਂਟ ਸੂਟ ਜੱਟੀਏ ਜਿਨੇ ਤੂ ਕਾਹੇਂਗੀ ਬਨਵਾ ਦੂਣ॥ ਨੀ ਹਲਕਾ ਭਾਰ ਪਿਰਨ ਵਾਸਤੇ ਚੂ ਚੂ ਏਨ ਪਸੰਦ ਠਾਕ ਠਾਕ ਨੀ ਪਸੰਦ ਨਾ ਕਰੋ ਤਿਆਰ ਸ਼ੈਡੀ ਹੋਕ ਰੇਹੰਡਾ ਮਾਨਸੇ ਦਾ ਜੱਟ ਨੀ ਲੇਬਲ ਲਾਗੇ ਆ ਸਾਡੇ ਉਤੇ ਨਾਸ਼ ਪਉਨ ਦੇ ਸ਼ੋਂਕੀ ਵੀ ਬਡੇ ਆਂ ਖੁੰਦਿਆਣ ਦੇ ਮੈਚ ਪਉਨ ਦੇ ਗਲੋਬ ਟਨ ਸ਼ੋਅ ਸਿਟੀ ਨਵਾਂ ਗਲੋਬ ਟਨ ਸ਼ੋਅ ਸਿਟੀ ਨਵਾਂ ਇੱਕ ਹਨੀਮੂਨ ਯੂਟ ਬੁੱਕ ਕਰੋ ਹਲਕੇ ਭਾਰ ਵਾਲੇ ਪਿਰਨ ਲਈ ਬਿਲੋ ਹਵਾਈ ਹਵਾਈ ਜਹਾਂਜਰਨ ਕਰਾ ਦੂਨ ਫਲੋਰੋਸੈਂਟ ਸੂਟ ਜੱਟੀ ਜਿਨੇ ਕੋ ਕਹੈਂਗੀ ਕੋ ਦੂਨ ਹੋਯੋ ਹਲਕੇ ਭਾਰ ਵਾਲੇ ਪਿਰਨ ਲਈ ਸਿੰਘ ਨੂੰ ਘਰ ਵਿੱਚ ਰਲਾਓ!
27
@Christophe
221
29
@Adela
308
12
@Apolline
578
9
@Inkar
306
17
@Thomas
187
28
@Tereza
374
29
@Serena
459
11
@Nathalie
221
7
@Benedetta
510
29
@Callan
561
19
@Berenice
1,105
17
@Giorgia
221
9
@Chiara
340
17
@Gaia
578
17
@Francesca
153
17
@Mina
612
29
@Patrick
204
21
@Dorota
153
20
@Dzsenifer
323
29
@Alexa
144
28
@Kitti
340
Load more

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.