Home › Ringtones › Tainu Milke - Akhil

Tainu Milke - Akhil

free ringtone for iPhone & Android phones

@Joshua
150
30 Sec

Tainu Milke - song lyrics

ਤੇਰੇ ਨਾਲ਼ ਹੋਣਾ ਮੈਨੂੰ ਚੰਗੇ ਕਰਮਾਂ ਜਿਹਾ ਲਗਦਾ
ਬੇਫ਼ਿਕਰਾ ਹੋ ਜਾਵਾਂ ਮੈਂ, ਖਿਆਲ ਨਹੀਂ ਰਹਿੰਦਾ ਜੱਗ ਦਾ
ਤੇਰੇ ਨਾਲ਼ ਹੋਣਾ ਮੈਨੂੰ ਚੰਗੇ ਕਰਮਾਂ ਜਿਹਾ ਲਗਦਾ
ਹੋ, ਬੇਫ਼ਿਕਰਾ ਹੋ ਜਾਵਾਂ ਮੈਂ, ਖਿਆਲ ਨਹੀਂ ਰਹਿੰਦਾ ਜੱਗ ਦਾ

ਜਿਹੜੇ ਪਲ ਆਵੇ ਨੀ ਤੂੰ ਅੱਖੀਆਂ ਦੇ ਸਾਮ੍ਹਣੇ
ਜੇ ਮੇਰਾ ਵੱਸ ਚਲੇ, ਮੈਂ ਸਮਾਂ ਹੀ ਰੁਕਾ ਦਿਆਂ

ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ...

ਹੁੰਦੀ ਕੀ ਐ ਨੀਂਦ ਅਸੀ ਭੁੱਲ ਬੈਠੇ ਕਦੋਂ ਦੇ
ਖ਼ੁਦ ਨਾਲ਼ੋਂ ਜ਼ਿਆਦਾ ਅਸੀ ਤੇਰੇ ਹੋਏ ਜਦੋਂ ਦੇ
ਹੁੰਦੀ ਕੀ ਐ ਨੀਂਦ ਅਸੀ ਭੁੱਲ ਬੈਠੇ ਕਦੋਂ ਦੇ
ਖ਼ੁਦ ਨਾਲ਼ੋਂ ਜ਼ਿਆਦਾ ਅਸੀ ਤੇਰੇ ਹੋਏ ਜਦੋਂ ਦੇ
ਹੋਏ ਤੇਰੇ ਜਦੋਂ ਦੇ

ਬਾਂਹਾਂ ਤੇਰੀਆਂ ਦਾ ਘੇਰਾ ਹੀ ਤਾਂ ਮੇਰਾ ਸੰਸਾਰ ਐ
ਤੇਰੇ ਸੀਨੇ ਨਾਲ਼ ਲਗ ਕਰ ਆਪਣਾ ਵਸਾ ਲਿਆਂ

ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ...

ਤੇਰੇ ਵਾਲ਼ੀ Kailey ਵਿੱਚੋਂ ਆਉਂਦੀ ਖੁਸ਼ਬੂ ਐ
ਹੱਥਾਂ ਵਿੱਚ ਹੱਥ ਰਹਿਣ, ਇਹੀ ਆਰਜ਼ੂ ਐ
ਤੇਰੇ ਵਾਲ਼ੀ ਮੇਰੇ ਵਿੱਚੋਂ ਆਉਂਦੀ ਖੁਸ਼ਬੂ ਐ
ਹੱਥਾਂ ਵਿੱਚ ਹੱਥ ਰਹਿਣ, ਇਹੀ ਆਰਜ਼ੂ ਐ
ਇਹੀ ਆਰਜ਼ੂ ਐ

ਤੇਰੇ ਲਈ ਖ਼ਰੀਦ ਲੈਣੀ ਹਾਸਿਆਂ ਦੀ ਪੰਡ ਮੈਂ
ਚਾਹੇ ਖ਼ੁਦ ਨੂੰ ਬਜ਼ਾਰ 'ਚ ਮੈਂ ਗਿਰਵੀ ਰਖਾ ਦਿਆਂ

ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ...

Top 100 Among Us Ringtones
Top 100 Battlefield 5 Ringtones
Top 100 Call of Duty Ringtones

Similar ringtones:

MORE...[+]
Top 100 Free Fire Ringtones
Top 100 Black Desert Ringtones
Top 100 Genshin Impact Ringtones
Top 100 Fortnite Ringtones
Top 100 Minecraft Ringtones

More ringtones from Akhil:

17
@Edward
493
Tu jinni sohni hai ni sohniye Saare India ch nai koui honiye x (2) Chandigarh nu tu kyun nai bye kardi Ni tu film'an ch Film'an ch kyun nai try kardi Ni tu film'an ch Film'an ch kyun nai try kardi Ni tu film'an ch Film'an ch kyun nai try try try Anjelina Jolie wala face cut tera billo Diana nalo weight cut tera billo x (2) Bollywood diyan hun tere utte akhan ne Follow taan hi kitta tainu Insta de lakhan ne Ni tu phir dass kehdi gallon shy kardi Ni tu film'an ch Film'an ch kyun nai try kardi Ni tu film'an ch Film'an ch kyun nai try kardi Ni tu film'an ch Film'an ch kyun nai try try try Baaki gallan chhad maan Babbu di tu gall nu Kahe taan flight karaan da teri kal nu x (2) 6 mahine la la Bombay dekhi chha jayengi Pata industry ni kalli kha jayengi Waddi ton waddi jo dekhi try kardi Ni tu film'an ch Film'an ch kyun nai try kardi Ni tu film'an ch Film'an ch kyun nai try kardi Ni tu film'an ch Film'an ch kyun nai Hundal on the beat yo Try try try
20
@Tyler
5,324
ਤੂੰ ਲੱਗੇ ਸੋਹਣੀ, ਜਦ ਖੇਲੇ ਵਾਲ਼ਾਂ ਨਾਲ ਤੁਰਦੀ ਪਾ ਕੇ ਉੱਚੀ heel, ਨੀ, ਤੂੰ ਮੋਰਨੀ ਦੀ ਚਾਲ ਨੱਖਰਾ ਨੀ ਤੇਰਾ, ਹਾਏ, ਜਾਨ ਲੁੱਟੀ ਜਾਵੇ ਨੀ ਕੀ ਆਖਾਂ ਤੈਨੂੰ? ਮੈਨੂੰ ਸਮਝ ਨਾ ਆਵੇ ਨੀ ਨੱਖਰਾ ਨੀ ਤੇਰਾ, ਹਾਏ, ਜਾਨ ਲੁੱਟੀ ਜਾਵੇ ਨੀ ਕੀ ਆਖਾਂ ਤੈਨੂੰ? ਮੈਨੂੰ ਸਮਝ ਨਾ ਆਵੇ ਨੀ ਕਰਦੇ ਹਾਂ ਤੂੰ ਵੀ, ਤਾਂ ਹੋ ਜਾਵੇ ਕਮਾਲ ਤੂੰ ਲੱਗੇ ਸੋਹਣੀ, ਜਦ ਖੇਲੇ ਵਾਲ਼ਾਂ ਨਾਲ (ਤੁਰਦੀ ਪਾ ਕੇ ਉੱਚੀ heel, ਨੀ, ਤੂੰ ਮੋਰਨੀ ਦੀ ਚਾਲ) Bob music! ਜਦ ਖੇਲੇ ਵਾਲ਼ਾਂ ਨਾਲ ਤੇਰੇ ਜ਼ੁਲਫ਼ਾਂ ਦੇ ਜਾਲ਼, ਸਾਡੇ ਹੋਏ ਬੁਰੇ ਹਾਲ ਅਸੀਂ ਬੈਠੇ ਹਾਂ ਤਿਆਰ, ਦਸ ਤੇਰਾ ਕੀ ਖਿਆਲ? ਤੇਰੇ ਜ਼ੁਲਫ਼ਾਂ ਦੇ ਜਾਲ਼, ਸਾਡੇ ਹੋਏ ਬੁਰੇ ਹਾਲ ਅਸੀਂ ਬੈਠੇ ਹਾਂ ਤਿਆਰ, ਦਸ ਤੇਰਾ ਕੀ ਖਿਆਲ? ਮੰਨ ਜਾ ਤੂੰ, ਸੋਹਣੀਏ, ਕਾਹਤੋਂ ਸਤਾਉਂਨੀ ਏਂ? ਖੁਸ਼ੀਆਂ ਮੈਂ ਲੁਟਾ ਦੂੰਗਾ ਤੇਰੇ ਉੱਤੋਂ, ਚੱਲ ਮੇਰੇ ਨਾਲ ਤੂੰ ਲੱਗੇ ਸੋਹਣੀ, ਜਦ ਖੇਲੇ ਵਾਲਾ ਨਾਲ Yeah ਦਿਲ ਵਿੱਚ ਲੱਖਾਂ ਨੇ ਗੱਲਾਂ ਮੈਂ ਹੋਇਆ ਫਿਰਦਾਂ ਝੱਲਾ ਜੇ ਹੋਈ ਨਾ ਤੂੰ ਮੇਰੀ, ਮੈਂ ਰਹਿ ਜਾਣਾ 'ਏ ਕੱਲਾ, ਕੱਲਾ, ਕੱਲਾ ਕੱਲਾ, ਕੱਲਾ ਤਾਰਾ ਤੋੜ ਲਿਆਵਾਂ ਮੈਂ ਤਾਂ ਤੈਨੂੰ ਇੰਨਾਂ ਚਾਹਵਾਂ ਖੇਲੇ ਵਾਲ਼ਾਂ ਨਾਲ (ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ) ਤੇਰੇ ਜ਼ੁਲਫ਼ਾਂ ਦੇ ਜਾਲ਼ (ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ?) ਖੇਲੇ ਵਾਲ਼ਾਂ ਨਾਲ, ਤੂੰ ਖੇਲੇ ਵਾਲ਼ਾਂ ਨਾਲ (ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ)
30
@Eliott
23,334
21
@Matteo
21,661
MORE...[+]

Set Tainu Milke ringtone on an Android Phone:

1. Select Download Ringtone button above.
2. Go to Settings app.
3. Select Sounds & Vibration.
4. Select Phone ringtone.
5. Select Ringtone from Internal Storage.
6. Click the Apply button.
So after only a few basic steps, you have successfully done the default ringtone on your phone running Android operating system with the pop songs you want.



Set Tainu Milke ringtone for your iPhone:

1. Select Download M4R for iPhone button above and save to your PC or Mac.
2. Connect your iPhone to your PC or Mac via its charging cable.
3. Launch iTunes and drag the .m4r to the Tones folder (Under "On My Device").
Hopefully, the guides for configuring ringtones for iPhones and Android phones will make it simple for you to replace the uninteresting default sounds on your phone with your own personal favorites.



Browse 5,000,000+ free ringtones by categories:

Thanks for letting us know
Your feedback is important in helping us keep the 1Ringtone community safe.
Close

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.