Home › Ringtones › Rabb Khair Kare (From "Daana Paani" Soundtrack) [with Jaidev Kumar] - Prabh Gill & Jaidev Kumar

Rabb Khair Kare (From "Daana Paani" Soundtrack) [with Jaidev Kumar] - Prabh Gill & Jaidev Kumar

free ringtone for iPhone & Android phones

@Romane
1,644
30 Sec

Rabb Khair Kare (From "Daana Paani" Soundtrack) [with Jaidev Kumar] - song lyrics

ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ

ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ

ਐਥੇ ਜਾਂਜੀਆਂ ਨੂੰ ਚਾਅ
ਓਥੇ ਮੇਲਣਾ ਨੂੰ ਥੋਡੇ ਨੀ
ਵਿਆਹ ਸਾਡੇ ਵਿੱਚ ਕਿਹੜਾ ਰਹਿਗੇ ਹੋਰ ਗੋਡੇ ਨੀ
ਐਥੇ ਜਾਂਜੀਆਂ ਨੂੰ ਚਾਅ
ਓਥੇ ਮੇਲਣਾ ਨੂੰ ਥੋਡੇ ਨੀ
ਵਿਆਹ ਸਾਡੇ ਵਿੱਚ ਕਿਹੜਾ ਰਹਿਗੇ ਹੋਰ ਗੋਡੇ ਨੀ

ਤੂੰ ਵੀ ਚੁੰਨੀਆਂ ਨੂੰ
ਹਾਏ ਨੀ ਚੁੰਨੀਆਂ ਨੂੰ
ਤੂੰ ਵੀ ਚੁੰਨੀਆਂ ਨੂੰ ਲੱਗੀ ਆਂ ਗੋਟੇ ਲਾਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ

ਜਲੇਬੀਆਂ ਦੀ ਚਾਹਣੀ ਵਾਂਗੂੰ
ਚਾਅ ਲੱਗੇ ਚੋਣ
ਹੋ ਲੱਡੂਆਂ ਨਾਲ਼ ਸੋਹਣੀਏ
ਮਖਾਣੇ ਲੱਗੇ ਗਾਉਣ ਨੀ
ਜਲੇਬੀਆਂ ਦੀ ਚਾਹਣੀ ਵਾਂਗੂੰ
ਚਾਅ ਲੱਗੇ ਚੋਣ
ਹੋ ਲੱਡੂਆਂ ਨਾਲ਼ ਸੋਹਣੀਏ
ਮਖਾਣੇ ਲੱਗੇ ਗਾਉਣ ਨੀ

ਜਾਗ ਲੱਗਿਆਂ, ਜਾਗ ਲੱਗਿਆਂ
ਜਾਗ ਦੁੱਧ ਨੂੰ ਲੱਗੀ ਆ ਭਾਬੀ ਲਾਉਣ
ਹਾਏ ਓਹ ਰੱਬ ਖੈਰ ਕਰੇ
ਤੇਰੇ ਸੁਫ਼ਨੇ ਲੱਗੇ ਆ ਮੈਨੂੰ ਆਉਣ
ਹਾਏ ਓ ਰੱਬ ਖੈਰ ਕਰੇ

ਆਪਾਂ ਦੋ ਤੋਂ ਲੱਗੇ ਆਂ ਇੱਕ ਹੋਣ
ਹਾਏ ਓ ਰੱਬ ਖੈਰ ਕਰੇ
ਤੇਰੇ ਸੁਫ਼ਨੇ ਲੱਗੇ ਆ
ਹਾਏ ਓ ਰੱਬ ਖੈਰ ਕਰੇ

ਹਾਏ ਓ ਰੱਬ ਖੈਰ ਕਰੇ

Top 100 Genshin Impact Ringtones
Top 100 Naruto Ringtones
Top 100 Game Bgm Ringtones

Similar ringtones:

MORE...[+]
Top 100 Civilization VI Ringtones
Top 100 Attack on Titan Ringtones
Top 100 Battlefield 5 Ringtones
Top 100 Call of Duty Ringtones
Top 100 Minecraft Ringtones

More ringtones from Prabh Gill & Jaidev Kumar:

15
@Rugile
692
Kaash a lamha thamm jaave Tere vich hi ramm jaave Kaash a lamha thamm jaave Tere vich hi ramm jaave Mere sab khyalan di mere sab sawalaan di Mere sab khyalan di mere sab sawalaan di Sun lai aarju Beh ja ni akhiyan de rubaru, reh ja ni akhiyan de rubaroo Beh ja ni akhiyan de rubaru, reh ja ni akhiyan de rubaroo Tere to shuru ishq, tere te mukk jana Sahaan da safar tere kadma te ruk jana Tere to shuru ishq, tere te mukk jana Sahaan da safar tere kadma te ruk jana Tainu hi bass chahiya a, tainu hi bass paya a Tainu hi bass chahiya a, tainu hi bass paya a Tu meri justjoo Beh ja ni akhiyan de rubaru, reh ja ni akhiyan de rubaroo Beh ja ni akhiyan de rubaru, reh ja ni akhiyan de rubaroo Teri hawa de vich khull de par armaana de Tere vall hi mod dewa rukh asmaana de Teri hawa de vich khull de par armaana de Tere vall hi mod dewa rukh asmaana de Tere layi main jee laanga, tere lyi main pee laanga Tere layi main jee laanga, tere lyi main pee laanga Tere athroo... Beh ja ni akhiyan de rubaru, reh ja ni akhiyan de rubaroo Beh ja ni akhiyan de rubaru, reh ja ni akhiyan de rubaroo
13
@Billy
498
ओ, हमसफ़र, सुनों दिल की ओ, हमसफ़र, सुनों दिल की ਓ, ਦਿਲ ਉਤੇ ਭੈੜੇ ਲਿਸ਼ਕਾਰੇ ਪੈ ਗਏ ਤੇਰੇ ਮਾਰੇ ਕਈ ਨੇ ਕੁਆਰੇ ਰਹਿ ਗਏ ਦਿਲ ਉਤੇ ਭੈੜੇ ਲਿਸ਼ਕਾਰੇ ਪੈ ਗਏ ਤੇਰੇ ਮਾਰੇ ਕਈ ਨੇ ਕੁਆਰੇ ਰਹਿ ਗਏ ਚਿੱਤ ਕਰੇ ਆਪਣੀ ਜਵਾਨੀ ਵਾਰ ਦਾਂ ਤੁਰਦੀ ਦੇ ਤੇਰੇ ਛੱਲੇ ਜਿੰਨੇ ਲੱਖ ਤੋਂ ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਆਸ਼ਕ ਮੈਂ ਤੇਰਾ ਨੀ ਤੂੰ ਬੋਲ ਹੱਸ ਕੇ ਤੇ ਜਾਵੀਂ ਸਾਡੀ ਗੱਲ ਦਾ ਜਵਾਬ ਦੱਸ ਕੇ ਆਸ਼ਕ ਮੈਂ ਤੇਰਾ ਨੀ ਤੂੰ ਬੋਲ ਹੱਸ ਕੇ ਜਾਵੀਂ ਸਾਡੀ ਗੱਲ ਦਾ ਜਵਾਬ ਦੱਸ ਕੇ ਗੋਰੀਆਂ ਗੱਲਾਂ ਨੂੰ ਜਿਹੜੀ ਫ਼ਿਰੇ ਚੁੰਮਦੀ ਸੜਦੇ ਵੀ ਜਾਈਏ ਮੱਥੇ ਵਾਲੀ ਲੱਟ ਤੋਂ ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਦਿਲ ਬੜਾ ਆਖਦਾ ਸੀ ਰੋਕ ਪੁੱਛ ਲੈ ਤੇ ਪਿਆਰ ਦਾ ਸਵਾਲ ਹਿੱਕ ਠੋਕ ਪੁੱਛ ਲੈ (ਪਿਆਰ ਦਾ ਸਵਾਲ ਹਿੱਕ ਠੋਕ ਪੁੱਛ ਲੈ) (ਪਿਆਰ ਦਾ ਸਵਾਲ ਹਿੱਕ ਠੋਕ ਪੁੱਛ ਲੈ) ਦਿਲ ਬੜਾ ਆਖਦਾ ਸੀ ਰੋਕ ਪੁੱਛ ਲੈ ਪਿਆਰ ਦਾ ਸਵਾਲ ਹਿੱਕ ਠੋਕ ਪੁੱਛ ਲੈ ਆ ਲੈ ਫ਼ੜ, ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁਣ ਸਾਡੇ ਹੱਥ ਚੋਂ ਥੋਡੀ ਵਾਲਾ ਤਿਲ ਸਾਡਾ... ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਜਾਨ ਤੇਰੇ ਲੇਖੇ, ਸਾਹ ਵੀ ਤੇਰੇ ਨਾਮ ਨੇ ਤੇ Magan ਦੇ ਸਾਰੇ ਚਾਅ ਵੀ ਤੇਰੇ ਨਾਮ ਨੇ (Magan ਦੇ ਸਾਰੇ ਚਾਅ ਵੀ ਤੇਰੇ ਨਾਮ ਨੇ) (Magan ਦੇ ਸਾਰੇ ਚਾਅ ਵੀ...) ਜਾਨ ਤੇਰੇ ਲੇਖੇ, ਸਾਹ ਵੀ ਤੇਰੇ ਨਾਮ ਨੇ Magan ਦੇ ਸਾਰੇ ਚਾਅ ਵੀ ਤੇਰੇ ਨਾਮ ਨੇ ਰੱਖ ਲੈ ਤੂੰ ਸੋਹਣੀਏ ਭਰੋਸਾ Gill 'ਤੇ ਇੱਕ ਵਾਰੀ ਖੜਿਆ ਨਾ ਹਿੱਲੂ ਪੱਖ ਤੋਂ ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ ਥੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ (Come on) (ओ, हमसफ़र, सुनों दिल की) (ओ, हमसफ़र, सुनों दिल की)
30
@Lisandra
954
ਜ਼ੇ ਪਹਿਲਾਂ ਹਾਰਗੀ ਜ਼ਿੰਦਗੀ ਤੋਂ ਏ ਮਰਜ਼ੀ ਅੱਲਾਹ ਦੀ ਇਸ ਜਨਮ ਤਾਂ ਕਿ ਕਦੇ ਤੈਨੂੰ ਛੱਡਦੀ ਕੱਲਾ ਨਹੀਂ ਇਸ ਜਨਮ ਤਾਂ ਕਿ ਕਦੇ ਤੈਨੂੰ ਛੱਡਦੀ ਕੱਲਾ ਨਹੀਂ ਨਾ ਫ਼ਿਕਰਾਂ ਫੁਕਰਾਂ ਕਰਿਆਂ ਕਰ ਸੱਭ ਮਿੱਟੀ ਦੀ ਢੇਰੀ ਆ ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ ਦਿੱਲ ਵਿੱਚ ਕਿ ਚੱਲਦਾ ਹੈ ਤੈਨੂੰ ਕਿੱਦਾਂ ਦੱਸੀਏ ਵੇ? ਓਹਦਾਂ ਬਹੁਤਾ ਸ਼ੌਂਕ ਨਹੀਂ ਤੇਰੇ ਕਰਕੇ ਜੱਚੀਏ ਵੇ ਤੂੰ ਏ ਦੀਵਾ, ਮੈਂ ਆ ਲੋਅ ਤੇਰੀ ਸੱਦਾ ਲਈ ਗਈ ਆਂ ਹੋ ਤੇਰੀ ਤੂੰ ਏ ਦੀਵਾ, ਮੈਂ ਆ ਲੋਅ ਤੇਰੀ ਸੱਦਾ ਲਈ ਗਈ ਆਂ ਹੋ ਤੇਰੀ ਕੋਈ ਬਾਤ ਇਸ਼ਕ਼ ਦੀ ਛੇੜ ਚੰਨਾ ਵੇ ਅੱਜ ਰਾਤ ਹਨ੍ਹੇਰੀ ਆ ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ ਬੜੇ ਸੋਹਣੇ ਲੇਖ ਮੇਰੇ ਜੌ ਲੇਖਾਂ ਵਿੱਚ ਤੂੰ ਲਿਖਿਆਂ ਸਾਨੂੰ ਰੱਬ ਤੋ ਪਹਿਲਾਂ ਵੇ ਹਰ ਵਾਰੀ ਤੂੰ ਦਿਖਿਆਂ ਬੱਸ ਇੱਕ ਗੱਲ ਮੇਰੀ ਮੰਨ ਚੰਨਾ ਤੂੰ ਪੱਲੇ ਦੇ ਨਾਲ ਬੰਨ ਚੰਨਾ ਬੱਸ ਇੱਕ ਗੱਲ ਮੇਰੀ ਮੰਨ ਚੰਨਾ ਤੂੰ ਪੱਲੇ ਦੇ ਨਾਲ ਬੰਨ ਚੰਨਾ ਤੇਰੇ ਬਿਨਾ ਜ਼ਿੰਦਾ ਨਹੀਂ ਰਹਿ ਸਕਦੇ ਨਾ ਉੱਮਰ ਲੰਮੇਰੀ ਆ ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ
30
@Merel
480
ਹਾਏ ਨੀ ਆਕੜਾ ਵੀ ਜਰਲਾਗੇ ਪਾਣੀ ਤੇਰਾ ਭਰਲਾਗੇ ਕਹੇਗੀ ਜੋ ਕਰਲਾਗੇ ਹਰ ਇੱਕ ਗੱਲ ਸਾਨੂੰ ਤੇਰੀ ਮੰਜ਼ੋਰ ਹਰ ਇੱਕ ਗੱਲ ਸਾਨੂੰ ਤੇਰੀ ਮੰਜ਼ੋਰ ਬੱਸ ਇੱਕ ਗਲੋਂ ਲੱਗਦਾ ਏ ਡਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਮਾੜੀ ਮੋਟੀ ਸ਼ੇਡਖਾਣੀ ਚਲਦੀ ਪਿਆਰ ਵਿਚ ਹਰ ਗੱਲ ਦਿਲ ਤੇ ਨੀ ਲਾਇਦੀ ਹਰ ਗੱਲ ਦਿਲ ਤੇ ਨੀ ਲਾਇਦੀ ਸਾਰਿਆਂ ਦੇ ਸਾਮਣੇ ਮੈਂ ਫੜ੍ਹ ਸਕਾ ਹੱਥ ਤੇਰਾ ਇੰਨੀ ਕੇ ਤਾ ਖੁੱਲ ਹੋਣੀ ਚਾਹੀਦੀ ਇੰਨੀ ਕੇ ਤਾ ਖੁੱਲ ਹੋਣੀ ਚਾਹੀਦੀ ਅਸੀ ਤਾ ਬਹਾਨੇ ਲਾਕੇ ਆਇਏ ਤੇਰੇ ਕੋਲ ਅਸੀ ਤਾ ਬਹਾਨੇ ਲਾਕੇ ਆਇਏ ਤੇਰੇ ਕੋਲ ਤੂੰ ਵੀ ਪਿਆਰ ਦਾ ਹੁੰਗਾਰਾ ਕੋਈ ਭਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਹਾਏ ਨੀ ਇੰਨਾ ਤੈਨੂੰ ਕਰਦਾ ਹਾਂ ਪਿਆਰ ਜਿੰਨਾ ਸੋਹਣੀਏ ਨੀ ਕਿਤਾ ਨਾ ਕਿਸੇ ਨੇ ਕਿਸੇ ਹੋਰ ਨੂੰ ਕਿਤਾ ਨਾ ਕਿਸੇ ਨੇ ਕਿਸੇ ਹੋਰ ਨੂੰ ਵੱਟ ਲੈਣਾ ਪਾਸਾ ਤੇਰਾ ਸੂਲਾਂ ਵਾਂਗੂ ਚੁਬਦਾ ਏ ਸੋਹਣੀਏ ਦਿਲਾ ਦੇ ਕਮਜ਼ੋਰ ਨੂੰ ਸੋਹਣੀਏ ਦਿਲਾ ਦੇ ਕਮਜ਼ੋਰ ਨੂੰ ਤੈਨੂੰ ਕਿਹੜਾ ਪਤਾ ਨੀ ਤੂੰ ਆਪੀ ਜਾਣੀ ਜਾਨ ਤੈਨੂੰ ਕਿਹੜਾ ਪਤਾ ਨੀ ਤੂੰ ਆਪੀ ਜਾਣੀ ਜਾਨ ਜਾਨ ਬੁੱਝ ਕੇ ਤੂੰ ਹੋ ਜੇ ਬੇਖ਼ਬਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਜਿੰਦ ਜਾਨ ਨਾਮ ਤੇਰੇ ਜਾਨ ਤੋਂ ਪਿਆਰੀਏ ਨੀ ਹੋਰ ਦੱਸ ਥੋੜ੍ਹਾ ਕਿਸ ਗੱਲ ਦੀ? ਹੋਰ ਦੱਸ ਥੋੜ੍ਹਾ ਕਿਸ ਗੱਲ ਦੀ? ਕੋਲ ਨੀ ਬੈਠਾ ਤੈਨੂੰ ਦੱਸ ਦੇਵਾ ਦਿਲ ਦੀਆਂ ਪਰ ਸਾਡੀ ਪੇਸ਼ੀ ਨਹੀਓ ਚਲਦੀ ਪਰ ਸਾਡੀ ਪੇਸ਼ੀ ਨਹੀਓ ਚਲਦੀ ਵੇਖੀ ਇੱਕ ਦਿਨ ਤੈਨੂੰ ਆਪਣੀ ਬਣਾ ਕੇ ਵੇਖੀ ਇੱਕ ਦਿਨ ਤੈਨੂੰ ਆਪਣੀ ਬਣਾ ਕੇ ਲੈ ਜਾਣਾ ਏ ਜੱਗੀ ਨੇ ਤੈਨੂੰ ਘਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ ਸਾਡੀ ਜਾਨ ਨਿਕਲ ਜੇ
MORE...[+]

Set Rabb Khair Kare (From "Daana Paani" Soundtrack) [with Jaidev Kumar] ringtone on an Android Phone:

1. Select Download Ringtone button above.
2. Go to Settings app.
3. Select Sounds & Vibration.
4. Select Phone ringtone.
5. Select Ringtone from Internal Storage.
6. Click the Apply button.
So after only a few basic steps, you have successfully done the default ringtone on your phone running Android operating system with the pop songs you want.



Set Rabb Khair Kare (From "Daana Paani" Soundtrack) [with Jaidev Kumar] ringtone for your iPhone:

1. Select Download M4R for iPhone button above and save to your PC or Mac.
2. Connect your iPhone to your PC or Mac via its charging cable.
3. Launch iTunes and drag the .m4r to the Tones folder (Under "On My Device").
Hopefully, the guides for configuring ringtones for iPhones and Android phones will make it simple for you to replace the uninteresting default sounds on your phone with your own personal favorites.



Browse 5,000,000+ free ringtones by categories:

Thanks for letting us know
Your feedback is important in helping us keep the 1Ringtone community safe.
Close

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.