Home › Ringtones › Mahiya - Pav Dharia

Mahiya - Pav Dharia

free ringtone for iPhone & Android phones

@Hatice
136
35 Sec
Top 100 Genshin Impact Ringtones
Top 100 Civilization VI Ringtones
Top 100 One Piece Ringtones

Similar ringtones:

13
@Roxane
969
ਨੀ ਤੂੰ ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ Aww, ਸਾਰਿਆਂ ਤੋਂ ਪੁੱਛ ਲੈ, ਭਾਵੇਂ ਚੰਨ-ਤਾਰਿਆਂ ਤੋਂ ਪੁੱਛ ਲੈ ਤੇਰੀ ਵਰਗੀ ਹੋਰ ਨਾ ਹੋਣੀ, ਕੁੜੀਆਂ 'ਚ ਸੱਭ ਤੋਂ ਸੋਹਣੀ ਨੀ ਤੂੰ ਤਾਰਿਆਂ ਤੋਂ, ਨੀ ਤੂੰ ਤਾਰਿਆਂ ਤੋਂ ਨੀ ਤੂੰ ਤਾਰਿਆਂ ਤੋਂ ਪੁੱਛ ਲੈ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ (Ah, ah) ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ (Pav Dharia) ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ (J-Statik, Fateh) Ah, ਸਾਰੀ ਰਾਤ, ਬਿੱਲੋ, ਨੱਚਦੀ ਸੀ ਤੂੰ ਮੈਨੂੰ ਦੱਸ, ਕਿੱਦਾਂ ਥੱਕਦੀ ਨਹੀਂ ਤੂੰ? ਉੱਚੀ ਏਡੀ ਪਾ ਕੇ ਕਿੰਨਾ ਤੂੰ ਜੱਚਦੀ ਲਗਦਾ ਐ, ਤੂੰ ਨਾ ਅੱਜ ਹੱਟਦੀ ਉਰੇ ਆ, ਤੈਨੂੰ ਗੱਲ ਮੈਂ ਸੁਨਾਵਾਂ ਕਰੀਂ ਨਾ, ਬਿੱਲੋ, ਕਰੀਂ ਨਾ ਤੂੰ, "ਨਾਹ-ਨਾਹ" ਮੇਰੇ ਯਾਰ ਸਾਰੇ ਤੰਗ ਕਰਦੇ ਆਂ ਕਹਿੰਦੇ, "ਉਹ ਤਾਂ Fateh ਦੀ bae ਆਂ" Ah, ਜੇ ਤੂੰ ਪੱਬ ਨਾ ਚੱਕਦੀ, ਮੇਰੇ ਵਾਲ ਦੇਖ ਕੇ ਮਿੱਠਾ ਜਿਹਾ ਨਾ ਹੱਸਦੀ Full fashion'an ਦੇ ਵਿੱਚ ਫ਼ੱਟੇ ਨਾ ਚੱਕਦੀ ਹਰ ਗਾਣੇ ਉਤੇ ਅੱਗ ਲਾਉਣਾ ਨਾ ਹੱਟਦੀ ਲਾਉਂਦੀ ਨਾ ਐਨੇ ਤੂੰ ਲਾਰੇ, ਗੱਲਾਂ ਨਾ ਹੋਂ ਤੇਰੇ ਬਾਰੇ ਮੁੰਡੇ ਨਾ ਕੱਢ ਦੇ ਹਾੜ੍ਹੇ, ਪੈਂਦੇ ਨੇ ਐਨੇ ਪੁਆੜੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ (Hey!) ਇਹ ਦਿਲ ਅੱਗੇ ਰੁੱਕ ਹੀ ਗਿਆ, ਰੁੱਕ ਹੀ ਗਿਆ ਮੇਰਾ ਤੈਨੂੰ ਦੇਖ ਚੜ੍ਹਿਆ ਐ ਚਾਹ, ਹਿੱਕ ਦਾ ਤਵੀਰ ਲੈ ਬਣਾ ਓ, ਨਿੱਕਾ ਜਿਹਾ ਕੱਦ, ਤਾਹੀਓਂ heel ਪਾਵੇਂ Gucci ਨਾ ਟੁੱਟ ਜਾਵੇ, ਸੋਹਣੀਏ ਨੀ, ਏਡੀ ਮਹਿੰਗੀ ਜੁੱਤੀ ਮੁੰਡੇ ਲੱੜਨ ਨੂੰ ਕਰਦੇ ਤਿਆਰੀ ਤੂੰ ਥੋੜ੍ਹਾ ਜਿਹਾ ਤਰਸ ਤਾਂ ਕਰ, ਬੱਲੀਏ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਨੀ ਅੱਗ ਵਾਂਗੂੰ ਮੱਚਦੀ, ਨਿਰੀ ਬੋਤਲ ਤੂੰ ਕੱਚ ਦੀ (ਨਿਰੀ ਬੋਤਲ ਤੂੰ ਕੱਚ ਦੀ) ਇੱਕ ਵਾਰੀ ਤੱਕ ਲੈ ਮੈਨੂੰ, ਜੀਅ ਕਰਦੈ ਚੱਕ ਲਾ ਤੈਨੂੰ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ ਜੇ ਨਾ ਬਿੱਲੋ ਜੱਚਦੀ ਨਾ, ਜੱਚਦੀ ਨਾ ਪਿੰਡ ਵਿੱਚ ਪੈਂਦੇ ਨਾ ਪੁਆੜੇ ਐਵੇਂ ਪੱਬ ਚੱਕਦੀ ਨਾ, ਚੱਕਦੀ ਨਾ ਮੁੰਡੇ ਕੱਢ ਦੇ ਨਾ ਤੇਰੇ ਪਿੱਛੇ ਹਾੜ੍ਹੇ
15
@Izabella
153
30
@Mara
377
Pav Dharia, J-Statik ਜਿੰਨੇ ਦਾ ਤੂੰ bag ਲਿਆ ਨੀ ਇੰਨੇ 'ਚ ਪਿੰਡ ਸਾਰਾ ਰਚ ਜਾਂਦਾ (ਇੰਨੇ 'ਚ ਪਿੰਡ ਸਾਰਾ...) (ਇੰਨੇ 'ਚ ਪਿੰਡ ਸਾਰਾ...) ਖਰਚਾ ਕਰਾਂ ਜੋ ਤੇਰੇ ਜਿੰਨਾ ਮਹੀਨੇ 'ਚ homeless ਬਣ ਜਾਂਗਾ (ਮਹੀਨੇ 'ਚ homeless...) (ਮਹੀਨੇ 'ਚ homeless ਬਣ ਜਾਂਗਾ) ਜਿੰ-ਜਿੰਨੇ ਦਾ ਤੂੰ bag ਲਿਆ ਨੀ ਇੰਨੇ 'ਚ ਪਿੰਡ ਸਾਰਾ ਰਚ ਜਾਂਦਾ ਖਰਚਾ ਕਰਾਂ ਜੋ ਤੇਰੇ ਜਿੰਨਾ ਮਹੀਨੇ 'ਚ homeless ਬਣ ਜਾਂਗਾ ਤੈਨੂੰ ਵੀ ਪਤਾ ਕਿ ਕੁੜੀਆਂ ਦੇ ਵਿੱਚ ਸੱਭ ਤੋਂ ਸੋਹਣੀ ਤੂੰ ਐ ਨਾ ਕੋਈ ਮੁੰਡਾ ਨੀ ਜਿਹਦੇ ਸੁਪਨਿਆਂ ਵਿੱਚ ਨਾ ਹੋਣੀ ਤੂੰ ਐ ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ Friendzone 'ਚ ਕਰਤੇ ਸਾਰੇ send ਨੀ (ਓਹੋ!) ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ ਤਿੰਨ ਬੱਚਿਆਂ ਦੀ ਮਾਂ ਬਣਕੇ ਵੀ ਤੂੰ ਤਾਂ ਰਹਿਣਾ ਪਤਲੀ ਨੀ Silicone ਦੀ ਲੋੜ ਨਾ ਤੈਨੂੰ, ਸੱਭ ਕੁੱਜ ਤੇਰਾ ਅਸਲੀ ਨੀ ਤੈਨੂੰ ਵੀ ਪਤਾ ਨੀ ਹਰ ਕੋਈ ਤੇਰੀ caption 'ਤੇ ਆ ਮਰਦਾ (ਹਾਏ) ਨਾ ਕੋਈ ਮੁੰਡਾ ਨੀ ਜਿਹੜਾ ਤੇਰੀ story check ਨਾ ਕਰਦਾ ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ Friendzone 'ਚ ਕਰਤੇ ਸਾਰੇ send ਨੀ (ਓਹੋ!) ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ) ੧੪ ਤਰੀਕ ਨੂੰ ਮੁੰਡਿਆਂ ਵਿੱਚ ਪੈ ਜਾਂਦੀ ਹਫੜਾ-ਦਫੜੀ ਨੀ ਡਰਦੇ ਨੇ ਕੀ ਕੱਲ ਨੂੰ ਕਿਹਦੇ ਤੂੰ ਬੰਨ੍ਹ ਨਾ ਦੇਵੇ ਰਖੜੀ ਨੀ ਤੈਨੂੰ ਵੀ ਪਤਾ ਕਿ ਰਿਸ਼ਤਿਆਂ ਦੀ ਤੈਨੂੰ ਕੋਈ ਥੋੜ੍ਹ ਨਹੀਂ ਐ (ਨਾ-ਨਾ) ਨਾ ਕੋਈ ਮੁੰਡਾ ਨੀ ਜਿਹਦੇ ਸੁਪਨਿਆਂ ਦੀ ਤੂੰ ਚੋਰ ਨਹੀਂ ਐ ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ Friendzone 'ਚ ਕਰਤੇ ਸਾਰੇ send ਨੀ (ਓਹੋ!) ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ (ਨਾ-ਨਾ) ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ) ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ) ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ) ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)
MORE...[+]
Top 100 Toca Boca Ringtones
Top 100 GTA5 Ringtones
Top 100 Attack on Titan Ringtones
Top 100 World of Warcraft Ringtones
Top 100 Toca Toca Ringtones

Users also like:

20
@Katarina
901
Ajj ton tu mera mahi Banja tu mera rahi Ajj ton tu mera mahi Banja tu mera rahi Eh saah mere hamesha tere Chadke na mainu jaanvi na Chadke na menu jaanvi Ajj ton tu mera maahi. Paani wangu hogayi ve Main tainu dekh ke Taareyan ch ko gayi ve Main tainu dekh ke Raat bhar bas tere Supne hi aunde ne Tainu har vele hun Nain mere chaunde ne Hor na kujh chahan Bas teri ban jawan Ho gayi main sahi sahi Ho gayi main sahi sahi Ajj ton tu mera mahi Yaad ne oh pal tainu pehli vari takeya Ehna dil tez hoya keh na kujh sakeya Teriyan ae zulfaan ch zindagi beeta lavaa Tere har ang nu main apna bana lavaa aa. Na duniya ch koi. Tere jehi hoyi. Te nahi ho pani na. Te nahi ho pani. Ajj ton tu meri rani Shuru saddi pyar kahani Rakhu tainu pariyan wangu Chadke na mainu jaavi Naaa... Chadke na mainu jaavi Ajj ton tu meri rani aa.
MORE...[+]

Set Mahiya - Pav Dharia ringtone on an Android Phone:

1. Select Download Ringtone button above.
2. Go to Settings app.
3. Select Sounds & Vibration.
4. Select Phone ringtone.
5. Select Ringtone from Internal Storage.
6. Click the Apply button.
So after only a few basic steps, you have successfully done the default ringtone on your phone running Android operating system with the pop songs you want.



Set Mahiya - Pav Dharia ringtone for your iPhone:

1. Select Download M4R for iPhone button above and save to your PC or Mac.
2. Connect your iPhone to your PC or Mac via its charging cable.
3. Launch iTunes and drag the .m4r to the Tones folder (Under "On My Device").
Hopefully, the guides for configuring ringtones for iPhones and Android phones will make it simple for you to replace the uninteresting default sounds on your phone with your own personal favorites.



Browse 5,000,000+ free ringtones by categories:

Thanks for letting us know
Your feedback is important in helping us keep the 1Ringtone community safe.
Close

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.