Home › Ringtones › Ford - Karan Aujla & Ikky

Ford - Karan Aujla & Ikky

free ringtone for iPhone & Android phones

@Harri
460
15 Sec

Ford - song lyrics

ਹਾਂ ਬਾਈ ਦੋਸਤੋ
ਜਦੋਂ ਗੱਬਰੂ ਮਾਰੀ ਲਲਕਾਰੇ
ਕਿਵੇਂ ਖੂੰਜੇ ਲੱਗਦੇ ਆ ਸਾਰੇ
Karan Aujle'aa ਕਿਵੇਂ
ਨਿੱਤਰ ਦੀ ਆ ਵਡੇਵੇ ਖਾਨੀ
ਆਜਾ ਫਿਰ ਦੱਸਦੇ ਆ

ਓ ਕੱਚ ਦੇ Glass ਘਰੇ ਕੱਢੀ ਹੋਇ ਐ
ਫ਼ਸਲ ਯਾਰਾਂ ਨੇ ਦੇਖ ਵੱਡੀ ਹੋਇ ਐ
LC ਤੇ ਲਾਏ ਤਾਜੇ-ਤਾਜੇ, ਗੋਰੀਏ
ਨੀ ਚੰਡੀਗੜ੍ਹ ਬਣੀ ਬੈਠੇ ਰਾਜੇ, ਗੋਰੀਏ

ਓਏ 60 Lakh ਘੋੜੇ ਉੱਤੇ ਲਾਇਆ ਸੱਜਰਾਂ, ਹਾਂ
60 Lakh ਘੋੜੇ ਉੱਤੇ ਲਾਇਆ ਸੱਜਰਾਂ
ਪੈਲੀ ਪਟਿਆਲੇ ਹੋਂ ਗਿਆ Crore ਦਾ

ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ

ਹੋਂ ਬਾਪੂ ਮੇਰਾ Farmer ਬੇਬੇ Housewife ਨੀ
ਹੋਂ Farm ਤੇ ਮੁਰਗਾ ਤੇ Farmer Life ਨੀ
ਓ ਪੁੱਛਦੀ ਆ ਫੀਮ ਦੇ Drum ਕਿਥੋਂ ਆਏ ਨੇ
ਆਪਦੇ ਜੋਗੇ ਤਾਂ ਅਸੀ Motor'an ਤੇ ਲਾਏ ਨੇ

ਓ ਪਹਿਲ ਨਾ ਕਰਾ ਜੇ ਲੰਡੂ ਮੁਹਰੋਂ ਆਕੜੇ
ਨੀ ਨੱਕੇ ਵਾਂਗੂ ਓਹਨਾ ਦੀਆਂ ਧੌਣਾ ਮੋੜਦਾ

ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ

ਓ ਮੂਹਰੇ ਜੇ ਕੋਈਂ ਚੌੜਦਾ ਬੰਦੂਕ ਲੈਕੇ ਟੱਕਰੇ
ਓ ਕਹੀ ਨਾਲ ਪਿੰਡਾਂ ਆਲੇ ਕਰ ਦਿੰਦੇ ਡੱਕਰੇ
ਹੋਂ ਇੰਨਾ ਦੇਖਿਆ ਨੀ ਕਿੰਨੇ ਮੇਰੇ ਹਿੱਸੇ ਆਏ ਨੇ
ਕੀਲੇ ਚਾਹੇ ਥੋਡੇ ਪਰ ਯਾਰ ਤਾਂ ਕਮਾਏ ਨੇ

ਦੇਖਿਆ ਨੀ ਯਾਰੀਆਂ 'ਚ Loss ਗੋਰੀਏ
ਨੀ ਯਾਰ ਨੀ ਉਡਾਉਂਦੇ, ਤੇਰਾ ਯਾਰ ਜੋੜਦਾ

ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ

ਓ ਜਿੰਦਗੀ ਦੇ Level'an ਨੀ
ਸਾਰਿਆਂ ਤੋਂ ਹੰਡੇ ਆਂ
ਓ ਸੀਪ 'ਚ ਵੀ ਸਿੱਰਾ ਕੁੜੇ
Chess 'ਚ ਵੀ ਗੰਡੇ ਆਂ

ਬਿਨਾਂ ਗੱਲੋਂ ਕਿਸੇ ਨਾਲ ਹੱਸਦੇ ਨਾ ਦੰਦ ਨੀ
ਝੱਪੀਆਂ ਨੇ ਬੰਦ ਨੀ ਤੇ ਚੁਗਲੀ ਪਸੰਦ ਨੀ
ਓ ਹੱਥ ਨੀ ਮਿਲਾਉਂਦਾ ਬਿੰਨਾ ਗੱਲੋਂ Aujla
ਨੀ ਜਿੰਨਾ ਨਾਲ ਪਿਆਰ ਮੇਂ ਕਿਹਾ ਨੀ ਮੋੜਦਾ

ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ
ਓ ਦੇਖ ਲੈ ਨੀ ਵੈਰੀ ਦੀਆਂ ਹਿੰਡਾ ਤੋੜ ਦਾ
ਮੇਰਾ ਲਲਕਾਰਾ ਤੇ ਫਰਾਟਾ Ford ਦਾ

Top 100 Naruto Ringtones
Top 100 Toca Boca Ringtones
Top 100 League of Legends Ringtones

Similar ringtones:

14
@Gabriella
0
30
@Jana
0
It's all hitting the same No words lost in the waves Man I'm out of here Come home with ringing ears Sat down the first time in years Who are you Won it too and you don't have half the first clue What we've been doing up 'til Right about now Waves look the same The same hand dealt different days Thanks for coming through First time with you Thanks to the last time I get it now it's just fine And laid to rest Gold's in your chest Put down the fiddle man that's Rome in the smoke Show me what's real about it Show me where to go Sit by the cradle overseas it can wait Bought the whole future and Sold my estate
MORE...[+]
Top 100 Battlefield 5 Ringtones
Top 100 Free Fire Ringtones
Top 100 PUBG Ringtones
Top 100 Among Us Ringtones
Top 100 Civilization VI Ringtones

More ringtones from Karan Aujla & Ikky:

30
@Serena
191
Bole ek khoka do Do khoka chaar 20 kaali gaadi 100 bande mere sath On a low Karna 100 mili paar Ek mili, do mili, teen mili, chaar Aane do Ye hote pareshan Chalta mera naam Jaisa chalta mera kaam Aane do Ek khokha, do khokha, teen khokha, chaar Chal! Kal c dubai nal sheikh v c kyi Ohto baad mai columbia flight fad lyi Jithe java othe yaar hi kamaaye jatt ne Tenu lagda k paise di kamayi kar lyi Chaal jatt di slow Ture torra'n taur nal Kalla kalla putt ture torra'n taur nal Yeah they know Meri kithe tak maar Akhan vicho parh lva banda mile saar Mangey jhanjara di jodi ehio masla Ghodi mangdi badama ala tasla Baahla manga na swaad na swaadi aa Asi rotia achaara'n de hi aaadi aa Gaddi meri low Munde high har vaar Jithe java naal vdda bai har vaar Yeah they know Meri kithe tak maar Akhan vicho parh lva banda mile saar Bole ek khoka do Do khoka chaar 20 kaali gaadi 100 bande mere sath On a low Karna 100 mili paar Ek mili, do mili, teen mili, chaar Khule mein fukna kia Six mein landing Gunjee kala rakhte All black forces matching Music pehla rakhte Humse hota nahi acting Hum paisa udate Fir bolte fashion Ha! Sahi mein hood se Jaise ghar mein ration Tere baap k belt sa Har verse is slaaping Extra daant hai tujh mein Isliye karta cappin' Hum gaadi udatate South film ki action Kabhi khau galli Kabhi chakhte hum bastian Na kiya shadi shows Fir bhi bahot hai cashing Brother what's really cracking Hum jaise hum fly Patiyala with manala Hum waise bhi high Ocb mein yaha udte Videshi dawai Mai wo gehra poora sapna hu Jo tujhe satayae Tujhe pata hai bhai Tu kitna paani mein Dikki k alawa bhi Samaan hota gadi mein Har din yaha diwali hai Gehra nala tere niche Sabko pata hai, tu jaali hai Hum paise bhi kama liye 10 khokha 30 khokha 50 khokha 100 khokha 200-300 khokha 500 khokha Chal gin gin gin Hum paise bhi kama liye Tu toh jaali hai
MORE...[+]

Set Ford ringtone on an Android Phone:

1. Select Download Ringtone button above.
2. Go to Settings app.
3. Select Sounds & Vibration.
4. Select Phone ringtone.
5. Select Ringtone from Internal Storage.
6. Click the Apply button.
So after only a few basic steps, you have successfully done the default ringtone on your phone running Android operating system with the pop songs you want.



Set Ford ringtone for your iPhone:

1. Select Download M4R for iPhone button above and save to your PC or Mac.
2. Connect your iPhone to your PC or Mac via its charging cable.
3. Launch iTunes and drag the .m4r to the Tones folder (Under "On My Device").
Hopefully, the guides for configuring ringtones for iPhones and Android phones will make it simple for you to replace the uninteresting default sounds on your phone with your own personal favorites.



Browse 5,000,000+ free ringtones by categories:

Thanks for letting us know
Your feedback is important in helping us keep the 1Ringtone community safe.
Close

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.