Home › Ringtones › Choti Jehi Zindagi - ShamPreet

Choti Jehi Zindagi - ShamPreet

free ringtone for iPhone & Android phones

@Samantha
474
20 Sec
Top 100 World of Warcraft Ringtones
Top 100 Call of Duty Ringtones
Top 100 Minecraft Ringtones

Similar ringtones:

MORE...[+]
Top 100 League of Legends Ringtones
Top 100 Among Us Ringtones
Top 100 Attack on Titan Ringtones
Top 100 Overwatch Ringtones
Top 100 Game Bgm Ringtones

Users also like:

30
@Sandra
316
ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਸੂਰਜ ਨੂੰ ਫ਼ਿਕਰ ਐ ਸਾਡੀ ਵੇਲੇ ਨੇ ਸ਼ਾਮਾਂ ਦੇ ਉੱਪਰੋਂ ਸਿਰਨਾਵੇਂ ਹੈ ਨਹੀ ਮੰਜ਼ਿਲ ਮੁਕਾਮਾਂ ਦੇ ਸੂਰਜ ਨੂੰ ਫ਼ਿਕਰ ਐ ਸਾਡੀ ਵੇਲੇ ਨੇ ਸ਼ਾਮਾਂ ਦੇ ਉੱਪਰੋਂ ਸਿਰਨਾਵੇਂ ਹੈ ਨਹੀ ਮੰਜ਼ਿਲ ਮੁਕਾਮਾਂ ਦੇ ਸਫ਼ਰਾਂ 'ਤੇ ਆਂ ਸੈਰਾਂ ਤੇ ਨਹੀ ਕਿ ਪਰਾਂ 'ਤੇ ਆਂ ਪੈਰਾਂ 'ਤੇ ਨਹੀ ਕਰੀਏ ਹੁਣ ਉਮੀਦਾਂ ਕਿਹਨਾਂ ਖ਼ੈਰਾਂ ਤੇ ਕਿ ਤੇਰੇ ਹੱਥਾਂ 'ਚੇ ਮੈਂ ਤਾਂ ਦੇਖੇ ਨਹੀ ਕਦੀ ਕਾਸੇ ਕਿ ਤੇਰੇ ਹੱਥਾਂ 'ਚੇ ਮੈਂ ਤਾਂ ਦੇਖੇ ਨਹੀ ਕਦੀ ਕਾਸੇ ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਜਾਣਾ ਤਾਂ ਜਾਣਾ ਆਖ਼ਿਰ ਕਿਹੜੇ ਦਰਵਾਜ਼ੇ ਨੀ ਨਾ-ਵਾਕਿਫ਼ ਰਾਹੀਆਂ ਨੂੰ ਤਾਂ ਕੋਈ ਨਾ ਨਵਾਜ਼ੇ ਨੀ ਜਾਣਾ ਤਾਂ ਜਾਣਾ ਆਖ਼ਿਰ ਕਿਹੜੇ ਦਰਵਾਜ਼ੇ ਨੀ ਨਾ-ਵਾਕਿਫ਼ ਰਾਹੀਆਂ ਨੂੰ ਤਾਂ ਕੋਈ ਨਾ ਨਵਾਜ਼ੇ ਨੀ ਦੱਸ ਦੇ ਸਾਨੂੰ ਲਾਰਾ ਕੀ ਏ ਗੁੰਮ ਹੋ ਗਏ ਤਾਂ ਚਾਰਾ ਕੀ ਏ ਤੈਨੂੰ ਐਸਾ ਮਿਲਿਆ ਏ ਇਸ਼ਾਰਾ ਕਿ ਹੈਰਾਨੀ ਤੈਨੂੰ ਕੌਣ ਐਸੇ ਦਿੰਦਾ ਏ ਦਿਲਾਸੇ ਨੀ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਸੁਫ਼ਨੇ ਦੇ ਲਈ ਸੰਜੀਦਾ ਹੋ ਜਾਵੇਂ ਕਾਸ਼ ਤੂੰ ਜ਼ਿੰਦਗੀ ਦੇ ਨਾਲ਼ ਇਸ ਤਰ੍ਹਾ ਖੇਡੇ ਨਾ ਤਾਸ਼ ਤੂੰ ਸੁਫ਼ਨੇ ਦੇ ਲਈ ਸੰਜੀਦਾ ਹੋ ਜਾਵੇਂ ਕਾਸ਼ ਤੂੰ ਜ਼ਿੰਦਗੀ ਦੇ ਨਾਲ਼ ਇਸ ਤਰ੍ਹਾ ਖੇਡੇ ਨਾ ਤਾਸ਼ ਤੂੰ ਜਿਗਰੇ ਤੇਰੇ ਡਰਦੇ ਕਿਉੰ ਨਹੀਂ ਸ਼ੱਕ-ਓ-ਸ਼ੁਬਾ ਕਰਦੇ ਕਿਉੰ ਨਹੀਂ ਸਾਡੇ ਕੋਲੋਂ ਹੀ ਨੇ ਐਨੇ ਪਰਦੇ ਕਿਉੰ ਉਮੰਗਾਂ ਨੂੰ ਤਾ ਤੂੰ, ਨੀ ਸਦਾ, ਮੋੜ ਦੀ ਐਂ ਹਾਸੇ ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਉਮੀਦੋਂ ਲੰਮੀ ਕੋਈ ਵੀ ਹੁੰਦੀ ਨਹੀ ਹੂਕ ਜੀ ਰੱਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਲੂਕ ਜੀ ਉਮੀਦੋਂ ਲੰਮੀ ਕੋਈ ਵੀ ਹੁੰਦੀ ਨਹੀ ਹੂਕ ਜੀ ਰੱਖੀਏ ਮਹਿਫੂਜ਼ ਇਹ ਤਾਂ ਨਾਜ਼ੁਕ ਮਲੂਕ ਜੀ ਖ਼ੂਬੀ ਇਹਦੀ ਲਾਸਾਨੀ ਏ ਆਸਰਿਆਂ ਬਿਨ ਵੀਰਾਨੀ ਏ ਬੇਸ਼ਕ ਹੈ ਮੁਨਾਫ਼ਾ ਭਾਵੇਂ ਹਾਨੀ ਏ ਮਗਰ 'ਸਰਤਾਜ' ਇਹ ਹੁਨਰ ਵੰਡਣੇ ਪਤਾਸੇ ਮਗਰ 'ਸਰਤਾਜ' ਇਹ ਹੁਨਰ ਵੰਡਣੇ ਪਤਾਸੇ ਤੇਰੇ 'ਤੇ ਡੋਰੀਆਂ ਨੀ ਮੇਰੀਏ, ਨਾਦਾਨ ਜਿਹੀਏ ਆਸੇ ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਕਿ ਸਾਨੂੰ ਨਹੀ ਪਤਾ, ਇਹ ਰਾਹ ਜਾਂਦੇ ਕਿਹੜੇ ਪਾਸੇ ਆਲਾਪ ਤਰਾਨਾ
11
@Vanessa
1360
Eh geet meri jindgi de ik ese khobsorat Hadse naal taluk rakhda hai... jis naal Main sanjda aa ke meri soch vich kafi Tabdili ayi... darasal tasviran kichan de Layi asi ik jangal ch jana c te raste vich Ik pahari pind vicho jado asi guzre ... Utho da vakiya tuhade naal sanja karan Ja riha... pesh ee... Asi gaye guman te kol jeep c... Yaaran jehe yaar mile lagi seep c. Asi gaye guman te kol jeep c... Yaaran jehe yaar mile lagi seep c Vekhiyan paharan ute rookh jariyan Bache sanu vekh marde c tariyan... Kai choo te sue tape than labh gayi Jehri asi bhalde c shann labh gayi Uchi jehi thab ute pai shannnn c A gye nazare ho gayi thann thann c Uthon asi bath k chufera takiya. Rab da baniya hoyia gera takiya. Koi koi jamda c shahr wal nu. Koi batha sunda hava d gall nu. Koi bane pagg sartaj de tarhan . Lave sarpech maharaj de tarhan . Ho ke fe tayar tasvira la layian . Ho ke fe tayar tasvira la layian . Badiya kara k mefalan ch la layian. Ho ke fe tayar tasvira la layian . Badiya kara k mefalan ch la layian. Tille vali juthi ute dhorr pai gayi. Kambli de kani kandiyan nal kha gayi Jangal ch gumde nu khundi labh gayi. Morni de kook jeve chundi vad gayi. Manu lage vele majiyan main charda... Manu lage vele majiyan main charda... Ute nu nighana mollan nu nihar da. Te aasal vakiya jede karke eh geet likhiya Geya... oh tuhade pesh e kihdmat... Aunde hoye hor ik yaad c juri. Balan de pand chuki niki jehi kuri Choti jehi bhaan{arm}te c lifafa tangiya Pata ne garibani ne ketho mngiya. Asi kolo lange ta payari lagi c Kul kayenaat ton nayari lagi c Ne asi gaddi rok layi os vaste. Asi gaddi rok layi os vaste. Ohanu ja ke milnage g es aass te Par.gaddi vekh rukdi oh dar gayi c Pata e.ne lagiya kidar gayi c. Pand te lifafa bachi sutt dhor gayi Sadian kuhaishan nu lutt dhor gayi Kyo dhori oh... Ohnu sahid lagiya e ohi ne bande. Jede kheton chuke ne main sukhe jehe dande Pucho na senne vich shed pai geya... Hara e oye... Pucho na senne vich shed pai geya... Balan lifafa dekh da e reh geya Oh pata e ne kinya reeja naal chukiya Hun mar jani ne c lake sutiya. Manu enj lage jeve metho paap ho geya Ooooooo... Manu enj lage jeve metho paap ho geya Fer sartaj chup chap ho geya...
MORE...[+]

Set Choti Jehi Zindagi ringtone on an Android Phone:

1. Select Download Ringtone button above.
2. Go to Settings app.
3. Select Sounds & Vibration.
4. Select Phone ringtone.
5. Select Ringtone from Internal Storage.
6. Click the Apply button.
So after only a few basic steps, you have successfully done the default ringtone on your phone running Android operating system with the pop songs you want.



Set Choti Jehi Zindagi ringtone for your iPhone:

1. Select Download M4R for iPhone button above and save to your PC or Mac.
2. Connect your iPhone to your PC or Mac via its charging cable.
3. Launch iTunes and drag the .m4r to the Tones folder (Under "On My Device").
Hopefully, the guides for configuring ringtones for iPhones and Android phones will make it simple for you to replace the uninteresting default sounds on your phone with your own personal favorites.



Browse 5,000,000+ free ringtones by categories:

Thanks for letting us know
Your feedback is important in helping us keep the 1Ringtone community safe.
Close

X

#1 Ringtone App - top ringtones for free!

logo
Login with Google Login with Facebook

By joining, you agree to Terms of Service & Privacy Policy.

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.